ਆਪਣੀ ਅਗਲੀ
ਨੌਕਰੀ ਦਾ
ਮੌਕਾ ਲੱਭੋ

ਇੱਕ ਚੰਗੀ ਨੌਕਰੀ ਸਾਰਾ ਫਰਕ ਲਿਆਉਂਦੀ ਹੈ, ਖ਼ਾਸਕਰ ਹੁਣ। ਬੀ.ਸੀ. ਦੀ ਅਰਥ ਵਿਵਸਥਾ ਰਿਕਵਰ ਹੋ ਰਹੀ ਹੈ ਅਤੇ WorkBC ਤੁਹਾਨੂੰ ਤੁਹਾਡੀ ਜਗ੍ਹਾ ਲੱਭਣ ਵਿਚ ਸਹਾਇਤਾ ਕਰ ਸਕਦਾ ਹੈ। ਨਵੇਂ ਮੌਕਿਆਂ ਦੀ ਪੜਚੋਲ ਕਰੋ, ਆਪਣੇ ਹੁਨਰਾਂ ਨੂੰ ਅਪਗ੍ਰੇਡ ਕਰੋ ਜਾਂ ਨਵੇਂ ਕਰੀਅਰ ਲਈ ਸਿਖਲਾਈ ਪ੍ਰਾਪਤ ਕਰੋ।

Mother and child sitting at home with a laptop

ਨਵੇਂ ਕਰੀਅਰਾਂ ਦੀ ਪੜਚੋਲ ਕਰੋ

ਅਸੀਂ ਲੋਕਾਂ ਨੂੰ ਸਿਖਿਅਤ ਕਰਾਉਣ ਅਤੇ ਉੱਚ-ਅਵਸਰ ਵਾਲੀਆਂ ਨੌਕਰੀਆਂ ਭਰਨ ਲਈ ਤਿਆਰ ਹੋਣ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਤਾਂਕਿ ਬੀ.ਸੀ. ਮਹਾਂਮਾਰੀ ਤੋਂ ਮਜ਼ਬੂਤ ਹੋ ਕੇ ਪਰਤੇ। WorkBC ਤੁਹਾਨੂੰ ਨਵੇਂ ਕਰੀਅਰ ਲਈ ਸਿਖਲਾਈ ਪ੍ਰਾਪਤ ਕਰਨ, ਆਪਣੇ ਹੁਨਰਾਂ ਨੂੰ ਅਪਗ੍ਰੇਡ ਕਰਨ ਜਾਂ ਨਵੇਂ ਮੌਕਿਆਂ ਦੀ ਪੜਚੋਲ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ।

earth care worker walking outside holding a travel mug

ਨਵੀਂ ਨੌਕਰੀ ਲੱਭੋ

ਬੀ.ਸੀ. ਦੇ ਇਕ-ਸਟੌਪ ਜੌਬ ਬੋਰਡ ‘ਤੇ ਜਲਦੀ ਨੌਕਰੀਆਂ ਲੱਭੋ ਅਤੇ ਅਪਲਾਈ ਕਰੋ। ਜਿਹੜੀਆਂ ਨੌਕਰੀਆਂ ਤੁਸੀਂ ਚਾਹੁੰਦੇ ਹੋ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਰੰਤ ਅਲਰਟ ਪ੍ਰਾਪਤ ਕਰੋ।

ਹੋਰ ਜਾਣੋ

chef carefully placing food on a plate

ਨਵੇਂ ਕਰੀਅਰ ਵਿਚ ਟ੍ਰਾੰਜ਼ਿਸ਼ਨ ਕਿਵੇਂ ਕਰਨਾ ਹੈ ਬਾਰੇ ਜਾਣੋ

ਪਤਾ ਲਗਾਓ ਕਿ ਆਪਣੇ ਮੌਜੂਦਾ ਤਜ਼ਰਬੇ ਦੇ ਅਧਾਰ ਤੇ ਤੁਸੀਂ ਕਿਹੜੇ ਕਰੀਅਰਾਂ ਵਿੱਚ ਟ੍ਰਾੰਜ਼ਿਸ਼ਨ ਕਰਨ ਦੇ ਯੋਗ ਹੋ ਸਕਦੇ ਹੋ। ਆਪਣੇ ਹੁਨਰਾਂ, ਗਿਆਨ ਅਤੇ ਕਾਬਲੀਅਤ ਨੂੰ ਕੰਮ ‘ਤੇ ਲਗਾਓ।

ਹੋਰ ਜਾਣੋ

welder holding a cutting torch

ਅਜਿਹਾ ਕਰੀਅਰ ਲੱਭੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਫਿਟ ਹੋਵੇ

ਅਜਿਹੇ ਕੰਮਾਂ ਦੀਆਂ ਕਿਸਮਾਂ ਦਾ ਪਤਾ ਲਗਾਓ ਜਿਸ ਦਾ ਤੁਸੀਂ ਅਨੰਦ ਮਾਣੋਗੇ ਅਤੇ ਜਿਸ ਵਿੱਚ ਚੰਗੇ ਹੋਵੋਗੇ, ਅਤੇ ਕਰੀਅਰ ਕੰਪਸ ਟੂਲ ਨਾਲ ਇਹ ਪਤਾ ਲਗਾਓ ਕਿ ਅਗਲੇ ਸਾਲਾਂ ਵਿੱਚ ਉੱਚ-ਅਵਸਰ ਵਾਲੀਆਂ ਨੌਕਰੀਆਂ ਕਿੱਥੇ ਹੋਣਗੀਆਂ।

ਹੋਰ ਜਾਣੋ

young construction worker in an orange hardhat climbing up a ladder

ਅਪ੍ਰੈਂਟਿਸਸ਼ਿਪਾਂ ਦੀ ਪੜਚੋਲ ਕਰੋ

ਬੀ.ਸੀ. ਦੇ 100+ ਹੁਨਰਮੰਦ ਕਿੱਤਿਆਂ ਵਿਚੋਂ ਇਕ ਵਿਚ ਵਧੀਆ ਤਨਖਾਹ ਵਾਲਾ ਕਰੀਅਰ ਚੁਣੋ। ਆਪਣੀ ਸਰਟੀਫਿਕੇਸ਼ਨ ਵੱਲ ਵਧਦੇ ਹੋਏ ਕੰਮ ਕਰਦੇ ਸਮੇਂ ਭੁਗਤਾਨ ਪ੍ਰਾਪਤ ਕਰੋ।

ਹੋਰ ਜਾਣੋ

hands wearing garden gloves holding a trowel and digging in a garden

ਹਾਈ ਸਕੂਲ ਵਿੱਚ ਨੌਕਰੀ ਲਈ ਤਿਆਰ ਹੋਵੋ

ਇੱਕ ਫਾਊਂਡੇਸ਼ਨ ਪ੍ਰੋਗਰਾਮ ਤੁਹਾਡੇ ਹੁਨਰਾਂ ਨੂੰ ਅਪਗ੍ਰੇਡ ਕਰਨ, ਨੌਕਰੀ ਲਈ ਤਿਆਰ ਕਰਨ, ਰੁਜ਼ਗਾਰ/ਅਪ੍ਰੈਂਟਿਸਸ਼ਿਪ ਦੇ ਅਵਸਰ ਲੱਭਣ, ਅਤੇ ਹੋਰ ਬਹੁਤ ਕੁਝ ਵਿੱਚ ਸਹਾਇਤਾ ਕਰੇਗਾ।

ਹੋਰ ਜਾਣੋ

man wearing a tight fitting beanie in a hoodie and wearing a mask looking down at a mobile phone

ਬੀ.ਸੀ. ਐਕਸੈਸ ਗਰਾਂਟ ਲਈ ਅਪਲਾਈ ਕਰੋ

ਬੀ.ਸੀ. ਦੇ ਪਬਲਿਕ ਪੋਸਟ ਸੈਕੰਡਰੀ ਅਦਾਰਿਆਂ ਵਿੱਚ ਦਾਖਲ ਘੱਟ ਅਤੇ ਮੱਧਮ ਆਮਦਨੀ ਵਾਲੇ ਵਿਦਿਆਰਥੀ ਅਪ-ਫਰੰਟ, ਗੈਰ-ਅਦਾਇਗੀਯੋਗ ਵਿੱਤੀ ਸਹਾਇਤਾ ਲਈ ਅਪਲਾਈ ਕਰ ਸਕਦੇ ਹਨ।

ਹੋਰ ਜਾਣੋ

woman wearing a grey hijab and mask using a laptop

ਫੰਡਿੰਗ, ਵਜ਼ੀਫ਼ਿਆਂ ਅਤੇ ਬਰਸਰੀਆਂ ਦੀ ਪੜਚੋਲ ਕਰੋ

ਆਪਣੀ ਸਿੱਖਿਆ ਨੂੰ ਫਾਈਨੈਂਸ ਕਰਨ ਲਈ ਫੰਡਿੰਗ, ਲੋਨ, ਗਰਾਂਟਾਂ, ਬਰਸਰੀਆਂ, ਵਜ਼ੀਫ਼ੇ ਅਤੇ ਵਿਸ਼ੇਸ਼ ਪ੍ਰੋਗਰਾਮ ਲੱਭੋ।

ਹੋਰ ਜਾਣੋ

ਆਪਣੀ ਸਿੱਖਿਆ ਨੂੰ ਫਾਈਨੈਂਸ ਕਰਨ ਦੇ ਤਰੀਕੇ ਲੱਭੋ

ਵਿੱਤੀ ਤੌਰ 'ਤੇ ਆਪਣਾ ਸਮਰਥਨ ਕਰੋ ਅਤੇ ਨਵੇਂ ਹੁਨਰਾਂ ਦਾ ਅਧਿਐਨ ਕਰਨ ਅਤੇ ਸਿੱਖਣ ਦੌਰਾਨ ਨੌਕਰੀ ਲਈ ਤਿਆਰ ਬਣੋ।

woman wearing a green bordered face mask with a see through shield insert grinning

ਅੱਗੇ ਰਹਿਣ ਲਈ ਵਾਧੂ ਸਹਾਇਤਾ ਲੱਭੋ

ਤੁਹਾਨੂੰ ਕੰਮ ਲੱਭਣ ਵਿੱਚ ਦੂਜਿਆਂ ਨਾਲੋਂ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ – ਜਿਵੇਂ ਜੇ ਤੁਸੀਂ 55+ ਹੋ, ਜਾਂ ਇੱਕ ਸੰਘਰਸ਼ਸ਼ੀਲ ਉਦਯੋਗ ਵਿੱਚ ਕੰਮ ਕਰ ਰਹੇ ਹੋ, ਜਾਂ ਘਰੇਲੂ ਹਿੰਸਾ ਦਾ ਸਾਹਮਣਾ ਕੀਤਾ ਹੈ। ਤੁਹਾਡੀ ਜੋ ਵੀ ਕਹਾਣੀ ਹੈ, ਅਸੀਂ ਵਾਧੂ ਹੁਨਰਾਂ ਦੀ ਸਿਖਲਾਈ ਅਤੇ ਨੌਕਰੀ ਸਹਾਇਤਾ ਨਾਲ ਅੱਗੇ ਵਧਣ ਵਿਚ ਤੁਹਾਡੀ ਮਦਦ ਕਰਾਂਗੇ।

woman using a laptop visiting the UpgradeBC website

ਆਪਣੀ ਸਿੱਖਿਆ ਨੂੰ ਅਪਗ੍ਰੇਡ ਕਰੋ

ਬ੍ਰਿਟਿਸ਼ ਕੋਲੰਬੀਆ ਵਿੱਚ 18 ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਮੁਢਲੀ ਬਾਲਗ਼ ਵਿੱਦਿਆ (ਐਡਲਟ ਬੇਸਿਕ ਐਜੂਕੇਸ਼ਨ (ਏ ਬੀ ਈ) ਅਤੇ ਅੰਗ੍ਰੇਜ਼ੀ ਭਾਸ਼ਾ ਸਿੱਖਿਆ ਪੋ੍ਰਗਰਾਮ ਘਰੇਲੂ ਵਿਦਿਆਰਥੀਆਂ ਲਈ ਟਿਊਸ਼ਨ-ਫ਼ਰੀ ਹਨ। ਸਕੂਲ ਡਿਸਟ੍ਰਿਕਟ ਵੀ ਟਿਊਸ਼ਨ-ਫ਼ਰੀ ਏ ਬੀ ਈ ਪੋ੍ਰਗਰਾਮ ਪ੍ਰਦਾਨ ਕਰਦੇ ਹਨ।

ਹੋਰ ਜਾਣੋ

Mother and son looking at each other while talking in their kitchen

ਅਪਾਹਜਪੁਣੇ ਵਾਲੇ ਲੋਕਾਂ ਲਈ ਅਵਸਰ ਲੱਭੋ

ਫੰਡਿੰਗ, ਹੁਨਰਾਂ ਲਈ ਸਿਖਲਾਈ, ਕੰਮ ਦਾ ਤਜਰਬਾ, ਕਾਰੋਬਾਰ ਦਾ ਸਮਰਥਨ, ਅਤੇ ਸਹਾਇਕ ਤਕਨਾਲੋਜੀਆਂ ਦੀ ਭਾਲ ਕਰੋ ਜਿਸ ਦੀ ਤੁਹਾਨੂੰ ਨੌਕਰੀ ਵਿਚ ਨਿਪੁੰਨ ਹੋਣ ਲਈ ਜ਼ਰੂਰਤ ਹੈ।

ਹੋਰ ਜਾਣੋ

woman on the street walking int a WorkBC office

ਨੌਕਰੀ ਵਿਚ ਵਿਅਕਤੀਗਤ ਸਹਾਇਤਾ ਪ੍ਰਾਪਤ ਕਰੋ

WorkBC ਸੈਂਟਰ ਤੁਹਾਡੀ ਅਗਲੀ ਨੌਕਰੀ ਦੀ ਯੋਜਨਾ ਬਣਾਉਣ, ਲੱਭਣ ਅਤੇ ਸਿਖਲਾਈ ਦੇਣ ਵਿਚ ਸਹਾਇਤਾ ਕਰਨ ਲਈ ਇੱਥੇ ਹੈ। ਵਰਚੁਅਲ ਸਹਾਇਤਾ ਨਾਲ ਸ਼ੁਰੂਆਤ ਕਰੋ ਜਾਂ ਆਪਣੇ ਸਥਾਨਕ WorkBC ਸੈਂਟਰ ਵਿਖੇ ਇਕ-ਨਾਲ-ਇਕ ਦੀ ਮੀਟਿੰਗ ਬੁੱਕ ਕਰੋ।

ਹੋਰ ਜਾਣੋ

health care assistant sitting at home

ਸਿਹਤ ਸੰਭਾਲ ਸਹਾਇਕ (Health Care Assistant)

ਹੈਲਥ ਕਰੀਅਰ ਐਕਸੈਸ ਪ੍ਰੋਗਰਾਮ ਦੁਆਰਾ ਨੌਕਰੀ ਤੇ ਮੁਫਤ ਸਿਖਲਾਈ ਲਈ ਅਪਲਾਈ ਕਰੋ।

ਹੋਰ ਜਾਣੋ

construction manager leaning on work table

ਉਸਾਰੀ ਮੈਨੇਜਰ (Construction Manager)

ਬੀ.ਸੀ. ਦੀ ਵਧ ਰਹੇ ਉਸਾਰੀ (construction) ਉਦਯੋਗ ਵਿੱਚ ਕਰੀਅਰ ਦੀ ਪੜਚੋਲ ਕਰੋ। ਆਪਣੀਆਂ ਤਕਨੀਕੀ ਕੁਸ਼ਲਤਾਵਾਂ ਨੂੰ ਅਪਗ੍ਰੇਡ ਕਰਨ ਲਈ ਆਪਣੇ ਰੋਜ਼ਗਾਰਦਾਤਾ ਨੂੰ ਮਦਦ ਲਈ ਪੁੱਛੋ।

ਹੋਰ ਜਾਣੋ

early childhood educator with small child both wearing masks

ਅਰਲੀ ਚਾਈਲਡਹੁੱਡ ਐਜੁਕੇਟਰ (Early Childhood Educator)

ਛੋਟੇ ਬੱਚਿਆਂ ਨੂੰ ਸਿੱਖਣ ਅਤੇ ਪ੍ਰਫੁੱਲਤ ਹੋਣ ਵਿੱਚ ਸਹਾਇਤਾ ਕਰਨ ਵਾਲੇ ਕਰੀਅਰ ਦੀ ਪੜਚੋਲ ਕਰੋ। ਆਪਣੇ ਸਰਟੀਫਿਕੇਟ ਦੀ ਅਦਾਇਗੀ ਵਿਚ ਸਹਾਇਤਾ ਲਈ ਈਸੀਈ ਵਿਦਿਆਰਥੀ ਬਰਸਰੀ ਲਈ ਅਪਲਾਈ ਕਰੋ।

ਹੋਰ ਜਾਣੋ

 machinist
						operating heavy equipment

ਮਸ਼ੀਨਿਸਟ (Machinist)

ਅਪ੍ਰੈਂਟਿਸ ਬਣੋ ਅਤੇ WorkBC ਦੇ ਅਪ੍ਰੈਂਟਿਸ ਸਰਵਿਸ ਪ੍ਰੋਗਰਾਮ ਤੋਂ ਵਿੱਤੀ ਸਹਾਇਤਾ ਨਾਲ ਸਿਖਲਾਈ ਪ੍ਰਾਪਤ ਕਰਦੇ ਹੋਏ ਕਮਾਓ।

ਹੋਰ ਜਾਣੋ

man sitting at a desk with a laptop

ਇੰਫਰਮੇਸ਼ਨ ਸਿਸਟਮ ਐਨਾਲਿਸਟ (Information Systems Analyst)

ਬੀ.ਸੀ. ਦੇ ਵਧ ਰਹੇ ਟੈਕਨੋਲੋਜੀ ਸੈਕਟਰ ਵਿੱਚ ਇੱਕ ਕਰੀਅਰ ਦੀ ਪੜਚੋਲ ਕਰੋ।

ਹੋਰ ਜਾਣੋ

bookkeeper holding a clipboard

ਬੁੱਕਕੀਪਰ (Bookkeeper)

ਬੀ.ਸੀ. ਦੇ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਅਨੁਕੂਲ ਬਣਾਉਣ ਅਤੇ ਅੱਗੇ ਵਧਣ ਵਿੱਚ ਮਦਦ ਕਰਨ ਵਾਲੇ ਕਰੀਅਰ ਦੀ ਪੜਚੋਲ ਕਰੋ।

ਹੋਰ ਜਾਣੋ

ਇੱਕ ਉੱਚ-ਮੰਗ ਵਾਲੀ ਨੌਕਰੀ ਲੱਭੋ

ਉੱਚ-ਅਵਸਰ ਵਾਲੇ ਖੇਤਰ ਵਿੱਚ ਨਵੇਂ ਕਰੀਅਰ ਦੀ ਭਾਲ ਕਰ ਰਹੇ ਹੋ? ਨੌਕਰੀ ਲਈ ਜਲਦੀ ਤਿਆਰ ਹੋਣ ਲਈ ਲੋੜੀਂਦੀ ਸਾਰੀ ਜਾਣਕਾਰੀ ਪ੍ਰਾਪਤ ਕਰੋ - ਜਿਵੇਂ ਕਿ ਯੋਗਤਾਵਾਂ, ਨੌਕਰੀ ਦੀਆਂ ਡਿਊਟੀਆਂ, ਤਨਖਾਹਾਂ, ਅਤੇ ਤੁਹਾਡੇ ਖੇਤਰ ਵਿਚ ਮੰਗ।

*ਫਿਲਮਾਂਕਣ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਹੋਇਆ ਸੀ

ਵਧੇਰੇ ਉੱਚ-ਅਵਸਰ ਵਾਲੀਆਂ ਨੌਕਰੀਆਂ ਦੀ ਪੜਚੋਲ ਕਰੋ